Synopsis

ਲਓ ਜੀ ਦੋਸਤੋ ਆ ਗਿਆ ਤੁਹਾਡੀ ਆਪਣੀ ਫਿਲਮ “ ਜੱਟ ਵਰਸਿਜ ਆਈਲੈਟਸ” ਦਾ ਪਹਿਲਾ ਪੋਸਟਰ । ਹੁਣ ਤਰੀਕ ਕਰਲੋ ਨੋਟ 22 ਜੂਨ 2018 ਨੂੰ ਲੈ ਕੇ ਆ ਰਹੇ ਹਾਂ ਫਿਲਮ ।। ਕਾਮੇਡੀ ਵੀ , ਰੁਮਾਂਸ ਵੀ ਤੇ ਸਬਕ ਵੀ । ਖਿੱਚੋ ਤਿਆਰੀ ਤੇ ਪੋਸਟਰ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਦਿਓ ਸਹਿਯੋਗ

Video & Photo

1 videos 1 photos